ਈਡੀ ਨੇ ਮੰਡੀ ਗੋਬਿੰਦਗੜ੍ਹ ਵਿੱਚ 3.089. 57 ਕਰੋੜ ਦਾ ਘੁਟਾਲਾ ਫੜਿਆ |
ਚੰਡੀਗੜ੍ਹ: ਪੰਜਾਬ ਦੇ ਮੰਡੀ ਗੋਬਿੰਦਗੜ੍ਹ ਦੇ ਵਿੱਚ ਇੱਕ ਵਾਰ ਫਿਰ ਫਰਜ਼ੀ ਬਿਲਡਿੰਗ ਅਤੇ ਜੀਐਸਟੀ ਚੋਰੀ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਹਦੇ ਵਿੱਚ 3.089.57 ਕਰੋੜ ਦੇਖੋ ਟਾਲੇ ਅਤੇ ਮਨੀ ਲਾਡਰਿੰਗ ਦੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ
ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਆਰੋਪੀਆਂ ਨੇ ਮਨੀ ਲਾਡਰਿੰਗ ਦੇ ਲਈ ਆਈਡੀਐਫਸੀ ਫਸਟ ਬੈਂਕ ਦੇ APMC ਖਾਤਿਆਂ ਦਾ ਇਸਤੇਮਾਲ ਕੀਤਾ ਤਾਂ ਕਿ ਲੈਣ ਦੇਣ ਦੀ ਪਹਿਚਾਨ ਆਸਾਨੀ ਦੇ ਨਾਲ ਨਾ ਹੋ ਸਕੇ ਈਡੀ ਨੂੰ ਕੁਛ ਦੱਸਤਾ ਮਿਲਣ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ
ਲੰਬੀ ਜਾਂਚ ਤੋਂ ਬਾਅਦ ਈਡੀ ਨੇ ਫਰਜ਼ੀ ਬਿਲਡਿੰਗ ਅਤੇ ਜੀਐਸਟੀ ਚੋਰੀ ਦੇ ਮਾਮਲੇ ਵਿੱਚ ਮੰਡੀ ਗੋਬਿੰਦਗੜ੍ਹ ਦੇ ਪੰਜ ਨਾਮਜ਼ਦ ਆਰੋਪੀਆਂ ਅਤੇ ਕੁਛ ਅਗਿਆਤ ਲੋਕਾਂ ਦੇ ਖਿਲਾਫ ਥਾਣਾ ਜਮਾਲਪੁਰ ਵਿੱਚ ਐਫਆਈਆਰ ਦਰਜ ਕਰਵਾਈ ਹੈ ਇਸ ਮਾਮਲੇ ਵਿੱਚ ਬੈਂਕ ਅਧਿਕਾਰੀਆਂ ਅਤੇ ਕੁਝ ਚਾਟੜ ਅਕਾਊਂਟਸ ਦੀ ਭੂਮਿਕਾ ਵੀ ਈਡੀ ਦੀ ਜਾਂਚ ਦੇ ਵਿੱਚ ਹਨ ਅਤੇ ਐਫਆਈਆਰ ਈਡੀ ਨੇ ਦਿੱਲੀ ਵਿੱਚ ਤੇਨਾ ਡਿਪਟੀ ਡਾਇਰੈਕਟਰ ਸੂਰਜ ਕੁਮਾਰ ਯਾਦਵ ਦੀ ਸ਼ਿਕਾਇਤ ਤੇ ਦਰਜ ਕੀਤੀ ਹੈ
ਜੇਕਰ ਮੰਡੀ ਗੋਬਿੰਦਗੜ੍ਹ ਦੀ ਗੱਲ ਕਰੀਏ ਫਰਜੀ ਬਿਲਡਿੰਗ ਦਾ ਖੇਲ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਜੀਐਸਟੀ ਸੀਜੀ ਏਸੀਟੀ ਸੀਬੀਆਈ ਸਮੇਤ ਕਈ ਏਜੰਸੀਆਂ ਮੰਡੀ ਗੋਬਿੰਦਗੜ੍ਹ ਵਿੱਚ ਫਰਜ਼ੀ ਕੰਪਨੀਆਂ ਦੇ ਜ਼ਰੀਏ ਜੀਐਸਟੀ ਚੋਰੀ ਦੇ ਮਾਮਲੇ ਫੜਦੇ ਰਹੇ ਹਨ
ਈਡੀ ਦੀ ਦਿੱਲੀ ਟੀਮ ਨੇ ਸੀਕਰੇਟ ਤਰੀਕੇ ਦੇ ਨਾਲ ਰੇਡ ਕੀਤੀ ਅਤੇ ਭਾਰੀ ਮਾਤਰਾ ਵਿੱਚ ਡੀਜੀਟਲ ਸਬੂਤ ਇਕੱਠੇ ਕੀਤੇ ਈਡੀ ਨੇ ਫਰਜ਼ੀ ਕੰਪਨੀਆਂ ਦੇ ਮਾਲਕਾਂ ਦੀ ਪਹਿਚਾਣ ਕੀਤੀ ਅਤੇ ਉਹਨਾਂ ਦੇ ਖਿਲਾਫ ਹੁਣ ਲੁਧਿਆਣਾ ਦੇ ਥਾਣਾ ਜਮਾਲਪੁਰ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।